Download Android & iOS
Mobile App

 

Diksha Ceremony


04
Oct
2018

 Diksha Ceremony
Dear parents (i) With immense pleasure to inform you that a “Diksha Ceremony” will be held on Oct. 13, 2018 in Sardulgarh. Students of 1st to 10th class will come in proper uniform without bag and without lunch on 13th Oct. 2018 and also notice that school will remain closed for Pre. Nur. to K.G. classes. (ii) From 13th Oct. 2018 school timing will be going to change and it is from 8:30 A.M to 2:45 P.M. Thanks ਸਤਿਕਾਰ ਯੋਗ ਮਾਤਾ-ਪਿਤਾ ਜੀ , (i) ਤੁਹਾਨੂੰ ਖੁਸ਼ੀ ਭਰੇ ਮਨ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ ਸ਼ਹਿਰ ਸਰਦੂਲਗੜ੍ਹ ਵਿੱਚ 13 ਅਕਤੂਬਰ 2018 ਨੂੰ ਦੀਕਸ਼ਾ ਰਸਮ ਹੋਣ ਜਾ ਰਹੀ ਹੈ I ਪਹਿਲੀ ਜਮਾਤ ਤੋਂ ਦਸਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀ ਪੂਰੀ ਵਰਦੀ (ਯੂਨੀਫਾਰਮ) ਵਿੱਚ ਬਿਨ੍ਹਾਂ ਬੈਗ ਅਤੇ ਬਿਨ੍ਹਾਂ ਖਾਣੇ ਦੇ ਆਉਣਗੇ ਅਤੇ ਪ੍ਰੀ: ਨਰਸਰੀ ਤੋਂ ਕੇ. ਜੀ. ਤੱਕ ਦੇ ਬੱਚਿਆਂ ਦੀ ਛੁੱਟੀ ਰਹੇਗੀ I (ii) ਸਕੂਲ ਦਾ ਸਮਾਂ 13 ਅਕਤੂਬਰ 2018 ਤੋਂ ਬਦਲ ਕੇ ਸਵੇਰੇ 8:30 ਤੋਂ ਲੈ ਕੇ ਦੁਪਹਿਰ 2:45 ਤੱਕ ਦਾ ਹੋ ਗਿਆ ਹੈ I ਧੰਨਵਾਦ