Weather change
Respected Parents
* There will be a holiday on 2nd October due to Gandhi Jayanti.
* Due to weather change, Boys will come in full sleeves shirt and pant, socks and shoes and girls will come in shirt, skirt, leggy, socks and shoes. Thanks
ਸਤਿਕਾਰ ਯੋਗ ਮਾਤਾ ਪਿਤਾ ਜੀ
* ਮਿਤੀ 02-10-2018 ਦਿਨ (ਮੰਗਲਵਾਰ) ਨੂੰ ਗਾਂਧੀ ਜਯੰਤੀ ਕਰਕੇ ਸਕੂਲ ਵਿੱਚ ਛੁੱਟੀ ਹੋਵੇਗੀ I
* ਮੌਸਮ ਵਿੱਚ ਬਦਲਾਵ ਕਰਕੇ ਲੜਕੇ ਪੂਰੀਆਂ ਬਾਹਾਂ ਦੀ ਸ਼ਰਟ , ਪੈਂਟ ਅਤੇ ਬੂਟ ਪਾ ਕੇ ਆਉਣਗੇ I ਲੜਕੀਆਂ ਸਕਰਟ, ਸ਼ਰਟ, ਲੈਗੀ (Leggy) ਅਤੇ ਬੂਟ ਪਾ ਕੇ ਆਉਣਗੀਆਂ I ਧੰਨਵਾਦ